Grid View
List View
  • jaryal 3d

    Your day , they say !
    When it would come,
    The winds blow alongside you.
    Your permission seeks the rain.
    Joys would touch your feet,
    And take away your pain.
    Also when all of this works your way.
    It's your day , they say !
    And it's not far away.
    ©jaryal

  • jaryal 4w

    ਦਿਨ ਬੀਤੇ ਰਾਤ ਬੀਤੀ,
    ਪਰ ਓਦੀ ਯਾਦ ਵਿੱਚ ਕਦੇ ਦਾਰੂ ਨੀ ਪੀਤੀ ।
    ਲਿਖੀ ਸ਼ਾਇਰੀ ਸੁਣਾਈ ਹੱਡਬੀਤੀ,
    ਉਂਜ ਦੁਨੀਆਂ ਕਿ ਜਾਣੇ ਕਿ ਸਾਡੇ ਤੇ ਬੀਤੀ ?
    ਮਿਹਣੇ ਜ਼ਮਾਨੇ ਦੇ ਸੁਣੇ, ਅਸਾਂ ਸੀ ਨਾ ਕੀਤੀ।
    ਤੇ ਅਸੀਂ ਜਿਦਰੇ ਵੀ ਗਏ, ਬਸ ਓਦੀ ਸਿਫ਼ਤ ਇ ਕੀਤੀ।
    ਉਸਨੇ ਸਾਡੇ ਨਾਲ ਜਿਵੇਂ ਵੀ ਕੀਤੀ,
    ਪਰ ਅਸਾਂ ਕਿਸੇ ਅੱਗੇ ਚੁਗਲੀ ਨ ਕੀਤੀ।
    ਅੱਗੇ ਵਧੇ ਜ਼ਿੰਦਗੀ ਵਿੱਚ, ਮਾੜਾ ਵਕ਼ਤ ਆਖ ਕੇ।
    ਉਂਝ ਕਿਸੇ ਦੇ ਕੀਤੇ ਦੀ ਸਜ਼ਾ,ਕਿਸੇ ਹੋਰ ਨੂੰ ਨ ਦਿੱਤੀ।
    ਨੋਟ ਘੱਟ ਰਹੇ ਜੇਬਾਂ ਚ ਸ਼ੁਰੂ ਤੋਂ ਹੀ ਭਾਵੇਂ ,
    ਪਰ ਕਮਾਈ ਯਾਰੀਆਂ ਵਾਲੀ ਹਜ਼ੂਰ ਕੀਤੀ।
    ਫੇਰ ਭਰਾਵਾਂ ਦੀ ਮਹਿਫ਼ਿਲ ਚ ਥੋੜੀ-ਬਹੁਤ ਤਾਂ ਜ਼ਰੂਰ ਪੀਤੀ ।
    ਪਰ ਸੱਜਣਾ, ਦਿਨ ਬੀਤੇ ਰਾਤ ਬੀਤੀ,
    ਤੇਰੀ ਯਾਦ ਚ ਕਦੇ ਦਾਰੂ ਨੀ ਪੀਤੀ।
    : ਜਾਰੀਅਲ

  • jaryal 5w

    The surplus you have ,
    The conservative you become .

    ©jaryal

  • jaryal 7w

    From admissions to jobs,
    And every little thing the govt served.
    Why some were left out,
    While some others preserved ?
    I wished to break limits,
    their restrictions conserved.
    Straight path I chose,
    They made it curved.
    And for everything that I truly deserved,
    They denied saying
    "you were unreserved".
    ©jaryal

  • jaryal 12w

    Cheers for a while ,
    and a silence of eternity.
    #life
    ©jaryal

  • jaryal 13w

    इस मोबाइल पर ही शिक्षा होगी ।
    एक दिन वो भी आएगा ,
    जब किताबें खोलकर परीक्षा होगी ।
    क्या किसी ने सोचा था ?

    ये डिग्रीयां और अच्छी मार्कशीट ,
    मात्र एक भिक्षा होगी ।
    जब आचरण को मूल मान,
    अंकों की समीक्षा होगी ।
    क्या किसी ने सोचा था ?

    इन अभागे शिष्यों के भाग में,
    न अपने गुरु की दीक्षा होगी।
    जो बच्चे कल जशन मनाते थे, छुट्टियों के नाम से ।
    आज उन्हें भी स्कूल खुलने की प्रतीक्षा होगी।
    क्या किसी ने सोचा था ?

    ©jaryal

  • jaryal 198w

    Not 'tall'
    Neither 'dark'
    Nor 'handsome'

    He wasn't the type, every girl wanted..
    Instead, he was made for his own girl.

    @poetrahul

  • jaryal 198w

    17 or 18
    He was the same
    He is the same
    He will remain the same
    Cause..
    "Useless is the personality that changes"
    @poetrahul

  • jaryal 198w

    ऊँचा तो इंसान का रुतबा होना चाहिए..
    कद में तो परछाईं भी खुद से बड़ी होती है ।

    @poetrahul

  • jaryal 226w

    ਮੁਲਕ ਬਗਾਨੇ

    ਜਿੰਦਗੀ ਦੇ ਜ਼ੋਰ ਅੱਗੇ ਓਸ ਵਕਤ ਅਸੀਂ ਸੀ ਹਾਰ ਗੲੇ..
    ਜੱਦ ਵੀਰ ਮੇਰੇ ਸੀ ਬਾਹਰ ਗੲੇ,ਜੱਦ ਯਾਰ ਮੇਰੇ ਸੀ ਬਾਹਰ ਗੲੇ।।

    ਕਲ ਤੱਕ ਜੋ ਨਾਲ ਮਿੱਟੀ-ਘੱਟੇ ਵਿੱਚ ਸੀ ਰੁੱਲਦੇ,
    ਜਿਹਨਾਂ ਸੰਗ ਕੱਟੇ ੳੁਹ ਜਮਾਤਾਂ ਦੇ ਕਿੱਸੇ ਨਹੀਓਂ ਭੁੱਲਦੇ।
    ਚੌਥੇ ਪੀਰਡ ਹੀ ਅਖੀਰਲੇ ਬੈਂਚ ਤੇ ਖੁੱਲ ਜਾਂਦਾ ਸੀ ਡੱਬਾ,
    ਅੱਧੀ-ਛੁੱਟੀ ਦੀ ੳੂਡੀਕ ੳੁਦੋਂ ਕਿੱਥੇ ਹੁੰਦੀ ਸੀ ਰੱਬਾ।।
    ਓਦੋਂ ਕੱਠੇ ਬੈਠਣ ਲੲੀ ਟੀਚਰਾਂ ਤੱਕ ਨਾਲ ਸੀ ਲੱੜਦੇ,
    ਅੱਜ ਕੱਲੇ ਬਹਿ ੳੁੱਡ ਸੱਤ ਸਮੰਦਰ ਪਾਰ ਗੲੇ...
    ਜਿੰਦਗੀ ਦੇ ਜ਼ੋਰ ਅੱਗੇ ਓਸ ਵਕਤ ਅਸੀਂ ਸੀ ਹਾਰ ਗੲੇ..
    ਜੱਦ ਵੀਰ ਮੇਰੇ ਸੀ ਬਾਹਰ ਗੲੇ,ਜੱਦ ਯਾਰ ਮੇਰੇ ਸੀ ਬਾਹਰ ਗੲੇ।।

    ਜਹਿਨ ਵਿੱਚ ਤਾਜ਼ਾ ਹਜੇ ਵੀ ੳੁੱਡਣ ਵੇਲੇ ਦੇ ਪੱਲ ਨੇ,
    ਸਮਾਂ ਗੁਜ਼ਰ ਗਿਅਾ ਬਹੁਤ ਪਰ ੲਿਂਝ ਲੱਗੇ ਬੀਤੇ ਕੱਲ ਨੇ।।
    ਕਿੱਥੌਂ ਬੁਲੀਅਾਂ ਤੇ ਅਾੳੁਂਂਦਾ ਹਾਸਾ,ਜੱਦ ਅੱਖਾਂ ਅੱਗੇ ਸਕੂਲ ਅਾਲਾ ਪਿਅਾਰ ਸੀ..
    ਕਿਵੇਂ ਦਿੱਲ ਨੂੰ ਤਸੱਲੀ ਦਿੰਦਾ,ਜੱਦ ਪਤਾ ਮੇਰਾ ਵਿੱਛੜ ਰਿਹਾ ਯਾਰ ਸੀ।।
    ੳੁਂਝ ਜੀੳੁਂਦੇ ਅਰਮਾਨਾਂ ਨੂੰ ਓਹ,ਵਿੱਚ ਮੱਨ ਦੇ ਸੀ ਮਾਰ ਗੲੇ..
    ਜਿੰਦਗੀ ਦੇ ਜ਼ੋਰ ਅੱਗੇ ਓਸ ਵਕਤ ਅਸੀਂ ਸੀ ਹਾਰ ਗੲੇ..
    ਜੱਦ ਵੀਰ ਮੇਰੇ ਸੀ ਬਾਹਰ ਗੲੇ,ਜੱਦ ਯਾਰ ਮੇਰੇ ਸੀ ਬਾਹਰ ਗੲੇ।।

    ਦੱਸ ਜਾ ਯਾਰਾ"ਕੱਦ ਮੌਡੁਂ ਮੁੱਲ ੳੁਸ ਬਚਪਨ ਦੇ ਯਰਾਨੇ ਦਾ..
    ਛੱਡ ਸ਼ਹਿਰ ਅਾਪਣਾ ਅੱਜ ਵਸਨੀਕ ਹੋੲਿਅਾ ਫਿਰਦੈਂ ਮੁੱਲਕ ਬਗਾਨੇ ਦਾ"??...

    @Rahuljaryal