#punjabi

2570 posts
 • kp_singh 4d

  ਤੇਰੇ ਵਾਸਤੇ
  ਇਹ ਨਿੱਕੀ ਜਿਹੀ ਗੱਲ ਸੀ,
  ਸਾਡਾ ਵੱਖ ਹੋ ਜਾਣਾ ਹੀ ਤੇਰੇ ਲਈ ਹੱਲ ਸੀ!
  ਤੇਰੇ ਪਿੱਛੇ ਮੈਂ ਸਾਰੀ ਦੁਨੀਆ ਨਾਲ ਲੜਦਾ ਰਿਹਾ,
  ਇਸ ਉਮੀਦ ਚ ਕਿ ਤੂੰ ਮੇਰੇ ਵੱਲ ਸੀ!
  ਪਰ ਦੁਸ਼ਮਣ ਤੋਂ ਪਹਿਲੇ ਮੇਰੇ ਤੇ ਤੂੰ ਵਾਰ ਕੀਤਾ,
  ਤੂੰ ਮੇਰੀ ਮੌਤ ਦਾ ਤੇ ਮੈਂ ਤੇਰਾ ਇੰਤਜ਼ਾਰ ਕੀਤਾ!
  For you It was a small thing.
  Our separation was the only solution for you!
  I fought the whole world for you,
  In Hope that you were with me!
  But you struck me before the enemy,
  You waited for my death and I waited for you!
  #kpspoetry #kpsquotes #kpsshayari #punjabipoetry #punjabi #iwaitedforyou

  Read More

  ਤੇਰੇ ਵਾਸਤੇ
  ਇਹ ਨਿੱਕੀ ਜਿਹੀ ਗੱਲ ਸੀ,
  ਸਾਡਾ ਵੱਖ ਹੋ ਜਾਣਾ ਹੀ ਤੇਰੇ ਲਈ ਹੱਲ ਸੀ!
  ਤੇਰੇ ਪਿੱਛੇ ਮੈਂ ਸਾਰੀ ਦੁਨੀਆ ਨਾਲ ਲੜਦਾ ਰਿਹਾ,
  ਇਸ ਉਮੀਦ ਚ ਕਿ ਤੂੰ ਮੇਰੇ ਵੱਲ ਸੀ!
  ਪਰ ਦੁਸ਼ਮਣ ਤੋਂ ਪਹਿਲੇ ਮੇਰੇ ਤੇ ਤੂੰ ਵਾਰ ਕੀਤਾ,
  ਤੂੰ ਮੇਰੀ ਮੌਤ ਦਾ ਤੇ ਮੈਂ ਤੇਰਾ ਇੰਤਜ਼ਾਰ ਕੀਤਾ!
  For you It was a small thing.
  Our separation was the only solution for you!
  I fought the whole world for you,
  In Hope that you were with me!
  But you struck me before the enemy,
  You waited for my death and I waited for you!
  ©kp_singh

 • aayat_jaff 3w

  us'si apa jindagi vich bahot sbr kitta.
  sb kari sadde naal bas
  kadi'vi sabar na chakkhi.
  ©aayat_jaff

 • jaryal 4w

  ਦਿਨ ਬੀਤੇ ਰਾਤ ਬੀਤੀ,
  ਪਰ ਓਦੀ ਯਾਦ ਵਿੱਚ ਕਦੇ ਦਾਰੂ ਨੀ ਪੀਤੀ ।
  ਲਿਖੀ ਸ਼ਾਇਰੀ ਸੁਣਾਈ ਹੱਡਬੀਤੀ,
  ਉਂਜ ਦੁਨੀਆਂ ਕਿ ਜਾਣੇ ਕਿ ਸਾਡੇ ਤੇ ਬੀਤੀ ?
  ਮਿਹਣੇ ਜ਼ਮਾਨੇ ਦੇ ਸੁਣੇ, ਅਸਾਂ ਸੀ ਨਾ ਕੀਤੀ।
  ਤੇ ਅਸੀਂ ਜਿਦਰੇ ਵੀ ਗਏ, ਬਸ ਓਦੀ ਸਿਫ਼ਤ ਇ ਕੀਤੀ।
  ਉਸਨੇ ਸਾਡੇ ਨਾਲ ਜਿਵੇਂ ਵੀ ਕੀਤੀ,
  ਪਰ ਅਸਾਂ ਕਿਸੇ ਅੱਗੇ ਚੁਗਲੀ ਨ ਕੀਤੀ।
  ਅੱਗੇ ਵਧੇ ਜ਼ਿੰਦਗੀ ਵਿੱਚ, ਮਾੜਾ ਵਕ਼ਤ ਆਖ ਕੇ।
  ਉਂਝ ਕਿਸੇ ਦੇ ਕੀਤੇ ਦੀ ਸਜ਼ਾ,ਕਿਸੇ ਹੋਰ ਨੂੰ ਨ ਦਿੱਤੀ।
  ਨੋਟ ਘੱਟ ਰਹੇ ਜੇਬਾਂ ਚ ਸ਼ੁਰੂ ਤੋਂ ਹੀ ਭਾਵੇਂ ,
  ਪਰ ਕਮਾਈ ਯਾਰੀਆਂ ਵਾਲੀ ਹਜ਼ੂਰ ਕੀਤੀ।
  ਫੇਰ ਭਰਾਵਾਂ ਦੀ ਮਹਿਫ਼ਿਲ ਚ ਥੋੜੀ-ਬਹੁਤ ਤਾਂ ਜ਼ਰੂਰ ਪੀਤੀ ।
  ਪਰ ਸੱਜਣਾ, ਦਿਨ ਬੀਤੇ ਰਾਤ ਬੀਤੀ,
  ਤੇਰੀ ਯਾਦ ਚ ਕਦੇ ਦਾਰੂ ਨੀ ਪੀਤੀ।
  : ਜਾਰੀਅਲ

 • mann13 8w

  Please share and follow me and also like and give ur opinion in comment section
  #hindi #shayari #shyari #poet #poetry #ghazal #punjabi #writer. @hindiwriters @hindipoetry @hindiquotes18

  Read More

  वो चांद सा चेहरा मुझको भाया है
  तारों की चुनरी ओढ़ मेरा महबूब आया है

  कि देर तक सोते रहेंगे आज फिर उसके इंतजार में
  शायद कुछ खूबसूरत सपने वो अपने साथ लाया है

  मुझे शौंक से पीनी है "मय" आज उनकी आखों से
  जिन्होंने दुनिया का सारा नशा मुझे भुलाया है

  उसकी मुस्कान के दिवाने लोग,हम तो मर गए आज
  कि आज उनके लाभों पर मेरा नाम जो आया है

  कुछ बुरी आदतें भी बड़ी प्यारी लगती है
  कि उन बुरी आदतों में उसका नाम भी आया है?

  कि खुदा से मांगू जाकर मैं उसे हर रोज़
  हां मेरी हर दुआ में भी उसका नाम आया है

  ©mann13

 • mann13 8w

  ਮੈਂਨੂੰ ਸਿਖਾਣ ਵਾਲਾ ਕੋਈ ਤੇ ਹੋਵੇਗਾ

  ਪਰਿੰਦਿਆਂ ਨੂੰ ਉੱਡਣਾ ਕਿਹੜਾ ਜੰਮਦੇ ਆਂਦਾ
  ਸਿਖਾਣ ਵਾਲਾ ਕੋਈ ਤੇ ਹੋਵੇਗਾ
  ਕਿ ਇਸ਼ਕ ਦਿਆਂ ਗੱਲਾਂ ਇਹਦਾ ਨਹੀਂ ਆਂਦਿਆ
  ਸਿਖਾਣ ਵਾਲਾ ਕੋਈ ਤੇ ਹੋਵੇਗਾ

  ਮੈਂਨੂੰ ਵਕਤ ਵਕਤ ਤੇ ਪਿਆਰ ਨੇ ਅਜ਼ਮਾਇਆ
  ਹੁਣ ਵੀ ਅਜ਼ਮਾਨ ਵਾਲਾ ਕੋਈ ਤੇ ਹੋਵੇਗਾ
  ਕਿ ਆਪੇ ਨਹੀ ਪਲਟਦੇ ਪੰਨੇ ਤਕਦੀਰਾਂ ਦੇ
  ਇਹਨਾਂ ਪਲਟਾਨ ਵਾਲਾ ਕੋਈ ਤੇ ਹੋਵੇਗਾ

  ਰੋਜ਼ ਨਵੇਂ ਦਿਨ ਨਾਲ ਨਵਾਂ ਸਬਕ ਲਿਤਾ ਇਸ਼ਕ ਤੋਂ ਮੈਂ
  ਫਿਰ ਕਿਵੇਂ ਮੇਰੇ ਨਾਲੋਂ ਵੱਧ ਸਿਆਣ ਵਾਲਾ ਕੋਈ ਤੇ ਹੋਵੇਗਾ
  ਓਹਦਾ ਮੇਰੇ ਤੋਂ ਦੂਰ ਜਾਣ ਦਾ ਅਹਿਸਾਸ ਮੈਨੂੰ ਨਹੀਂ ਪਤਾ ਲੱਗਾ
  ਪਰ ਮੇਰੇ ਤੋਂ ਵੱਧ ਦੇਣ ਧਿਆਨ ਵਾਲਾ ਕੋਈ ਤੇ ਹੋਵੇਗਾ

  ਜਿਸਦੇ ਨਸੀਬ ਚ ਉਹ ਲਿਖੀ ਰੱਬ ਨੇ ਕਯਾ ਕਰਮ ਕੀਤੇ ਹੋਣਗੇ
  ਹਰ ਰੋਜ਼ ਦੁਆ ਚ ਓਹਨੂੰ ਮੰਗਣ ਵਾਲਾ ਕੋਈ ਤੇ ਹੋਵੇਗਾ
  ਕਿ ਰਾਤਾਂ ਲਮਿਆ ਚ ਕਿੰਨੇ ਝੂਠੇ ਸੁਪਨੇ ਬੰਨਦੇ ਰਹਿਣੇ ਮੈਂ
  'ਮਨ' ਤੇਰੇ ਸੁਤਿਆ ਓਹਦੇ ਲਈ ਜਾਗਣ ਵਾਲਾ ਕੋਈ ਤੇ ਹੋਵੇਗਾ

  ਮਨ

  #punjabi #shayari #best #real

  Read More

  ਮੈਂਨੂੰ ਸਿਖਾਣ ਵਾਲਾ ਕੋਈ ਤੇ ਹੋਵੇਗਾ

  ਪਰਿੰਦਿਆਂ ਨੂੰ ਉੱਡਣਾ ਕਿਹੜਾ ਜੰਮਦੇ ਆਂਦਾ
  ਸਿਖਾਣ ਵਾਲਾ ਕੋਈ ਤੇ ਹੋਵੇਗਾ
  ਕਿ ਇਸ਼ਕ ਦਿਆਂ ਗੱਲਾਂ ਇਹਦਾ ਨਹੀਂ ਆਂਦਿਆ
  ਸਿਖਾਣ ਵਾਲਾ ਕੋਈ ਤੇ ਹੋਵੇਗਾ

  ਮੈਂਨੂੰ ਵਕਤ ਵਕਤ ਤੇ ਪਿਆਰ ਨੇ ਅਜ਼ਮਾਇਆ
  ਹੁਣ ਵੀ ਅਜ਼ਮਾਨ ਵਾਲਾ ਕੋਈ ਤੇ ਹੋਵੇਗਾ
  ਕਿ ਆਪੇ ਨਹੀ ਪਲਟਦੇ ਪੰਨੇ ਤਕਦੀਰਾਂ ਦੇ
  ਇਹਨਾਂ ਪਲਟਾਨ ਵਾਲਾ ਕੋਈ ਤੇ ਹੋਵੇਗਾ

  ਰੋਜ਼ ਨਵੇਂ ਦਿਨ ਨਾਲ ਨਵਾਂ ਸਬਕ ਲਿਤਾ ਇਸ਼ਕ ਤੋਂ ਮੈਂ
  ਫਿਰ ਕਿਵੇਂ ਮੇਰੇ ਨਾਲੋਂ ਵੱਧ ਸਿਆਣ ਵਾਲਾ ਕੋਈ ਤੇ ਹੋਵੇਗਾ
  ਓਹਦਾ ਮੇਰੇ ਤੋਂ ਦੂਰ ਜਾਣ ਦਾ ਅਹਿਸਾਸ ਮੈਨੂੰ ਨਹੀਂ ਪਤਾ ਲੱਗਾ
  ਪਰ ਮੇਰੇ ਤੋਂ ਵੱਧ ਦੇਣ ਧਿਆਨ ਵਾਲਾ ਕੋਈ ਤੇ ਹੋਵੇਗਾ

  ਜਿਸਦੇ ਨਸੀਬ ਚ ਉਹ ਲਿਖੀ ਰੱਬ ਨੇ ਕਯਾ ਕਰਮ ਕੀਤੇ ਹੋਣਗੇ
  ਹਰ ਰੋਜ਼ ਦੁਆ ਚ ਓਹਨੂੰ ਮੰਗਣ ਵਾਲਾ ਕੋਈ ਤੇ ਹੋਵੇਗਾ
  ਕਿ ਰਾਤਾਂ ਲਮਿਆ ਚ ਕਿੰਨੇ ਝੂਠੇ ਸੁਪਨੇ ਬੰਨਦੇ ਰਹਿਣੇ ਮੈਂ
  'ਮਨ' ਤੇਰੇ ਸੁਤਿਆ ਓਹਦੇ ਲਈ ਜਾਗਣ ਵਾਲਾ ਕੋਈ ਤੇ ਹੋਵੇਗਾ
  ©mann13

 • the_sovereign_poet 10w

  ਮੁਹੱਬਤ ਨਾਲ ਮੇਰਾ ਕੱਲਾ ਵਾਸਤਾ ਏ ਤੂੰ,
  ਮੰਜ਼ਿਲ ਵੀ ਤੂੰ ਤੇ ਮੇਰਾ ਰਾਸਤਾ ਵੀ ਤੂੰ
  ਜਿੰਦਗੀ ਮੇਰੀ ਚ ਹਲਚਲ ਜਿਹੀ ਮਚਾ ਤੀ,
  ਨੀ ਅਜਿਹਾ ਸੀ ਹਸੀਨ ਹੋਇਆ ਹਾਦਸਾ ਏ ਤੂੰ...
  ਤੇਰੇ ਚੱਕਰਾਂ ਚ ਨੀ ਜਹਾਨ ਭੁੱਲੀਂ ਬੈਠੇ ਆਂ,
  ਹਵਾ ਚ ਨੇ ਪੈਰ, ਅਸਮਾਨ ਭੁੱਲੀਂ ਬੈਠੇ ਆਂ...
  ਸੀ ਕਰਦਾ ਸਲਾਮ ਜੱਗ,ਕੰਵਰ ਗੁਲਾਮ ਕੀਤਾ
  ਕੀਮਤੀ ਜੋ ਆਤਮ-ਸਨਮਾਨ ਭੁੱਲੀ ਬੈਠੇ ਆਂ...
  ਚੱਤੋ ਪਹਿਰ ਤੇਰੇ ਹੀ ਖਿਆਲ ਨੇ ਦਿਮਾਗ ਚ,
  ਅਰਸ਼ਾਂ ਚ ਚਿੱਤ, ਅਤੇ ਫਿਕਰਾਂ ਵੈਰਾਗ ਚ...
  ਤੇਰੇ ਆਉਣ ਨਾਲ ਜਿੰਦਗੀ ਜਿਹੀ ਰੌਸ਼ਨਾ ਗਈ,
  ਜਿੱਦਾਂ ਸਾਲਾਂ ਪਿੱਛੋਂ ਤੇਲ ਕਿਸੇ ਪਾ ਤਾ ਹੋਏ ਚਿਰਾਗ ਚ...
  ਕੀਲਣੇ ਦਾ ਕਿੱਥੋਂ ਆ ਇਲਮ ਬੀਬਾ ਸਿੱਖਿਆ,
  ਥੋੜ੍ਹਾ ਆ ਤਰੀਫ ਤੇਰੀ ਵਿੱਚ ਜੋ ਜੋ ਲਿਖਿਆ ।।
  ਕੰਵਰ ਗਿੱਲ ਬਾਲੀ
  ਪੰਜਾਬ ਯੂਨੀਵਰਸਿਟੀ ਚੰਡੀਗੜ੍ਹ
  ©the_sovereign_poet

 • uttkarsh_15 11w

  Just some lyrics I like from an amazing lyricist
  ...
  Jag - Duniya
  Kasmaan - kasamein (Swear)
  Rab - God
  ...
  #punjabi #song #jaani #poetry #titliaanwarga #afsanakhan

  Read More

  Kasmaan

  Eh hawa mardi ,Suraj marda..
  Marda Te Eh Jag Marda
  Eh hawa mardi ,Suraj marda..
  Marda Te Eh Jag Marda
  ...
  Ve je Kasmaan khaan naal Marda Koi,
  Phir Sab Ton Pehla Rab Marda
  Phir Sab Ton Pehla Rab Marda
  ...
  - Jaani (Lyricist)

 • mahpara 11w

  یاداں

  توں اے سجڑاں ونگاں ورگا
  نت بدلدے رنگاں ورگا

  یاداں تیریاں رنگ برنگیاں،
  رنگ برنگیاں گَلّاں

  نِت نویں توں وعدے کردیں
  فِر کَہندیں میں بُھلاں

  نت نَویاں مجبوریاں تیریاں
  نت نویاں نے چالاں

  ناں لگی وی بُھل گئی تینوں
  رہندی اے کہیڑے حالاں

  قدرت رنگے تیرے رنگ نال
  سوہنڑاں پُھل ہزاراں

  توں وَلیں تاں چین ملے
  میرے وہڑے وَلن بہاراں

  تیں بن ماہی اوکھیاں ہویاں
  وِساکھ ،جیٹھ تے ہاڑاں۔
  ©mahpara

 • harmandeepsin 11w

  ਸਭ ਖੁਸ਼ੀਆਂ ਪਾਸੇ ਈ ਰਹਿ ਗਈਆਂ
  ਦੁੱਖ ਛੱਜਾਂ ਵਿੱਚ ਪਾ,ਛਾਣਦੇ ਛਾਣਦੇ
  ਸੱਚੇ ਪਲਾਂ ਦੀ ਸਮਝ ਨਾ' ਆਈ ਸਾਨੂੰ
  ਡੁੱਬੇ ਝੂਠੀਆਂ ਯਾਦਾਂ,ਮਾਣਦੇ ਮਾਣਦੇ
  ਅਸੀਂ ਵਖ਼ਤ ਕੱਢੇ , ਨਾਸ਼ੁਕਰਿਆਂ ਲਈ
  ਜਿੰਨਾ,ਕਦੀਂ ਨਾ ਸਾਡੀ ਸਾਰ ਲਈ
  ਅਸੀਂ ਆਪਣੇ ਦਿਲ ਦੀਆਂ,ਭੁੱਲ ਬੈਠੇ
  ਸੱਜਣਾਂ ਦੇ ਦਿਲ ਦੀਆਂ,ਜਾਣਦੇ ਜਾਣਦੇ
  ©harmandeep singh

 • japwrites 12w

  I waited patiently and I’m glad it ended at you.❤️  #JApwrites 🎀

 • prince_shridhar 12w

  Kakhh : raakh
  wakhh : judaaa 🥺🥺

  #princeshridhar #mirakee #writer #writing #shayar #punjabi

  Read More

  Wakh (Judaa)

  Main jeede layii kakhh hoyaa…

  O hi mere tonn Wakhh hoyaa !! 💔🥺  ©prince_shridhar

 • mohammedazaruddinj 12w

  Bus mere hathaan which howe tera hatth,

  Aur kuch vi nayyo mangdaa....


  ©mohammedazaruddinj

 • ovais43 13w

  Na khul k has saki na roi
  Faida labdeya'n dunya pagal hoi

  (Neither I could smile nor weep
  Seeking benefit world turned mad)

  Bahaar aawan dey cha vch
  Vey areya may raat bhr na soi

  (In dire desire of the spring
  O man, I couldn't even sleep)

  ©ovais43

  #spring #punjabi #pod #wod

  Read More

  نہ کھل کے ہنس سکی نہ روئی
  فائدہ لبدیاں دنیا پاگل ہوئی

  بہار آون دے چاہ وچ
  وے اڑیا میں رات بھر نہ سوئی

  ©ovais43

 • ajanish_3 14w

  KISI NU DSSI NA SAADE BAARE
  ♥️✌️♥️
  ♥️


  Kisi nu dsi na saade baare.,
  Assi kihne khush c dove..,
  Hun assi sochde ni ohna baare..,
  Assi kat'the din c jo guzare.,
  Kisi nu dssi na saade baare..
  Tu laaye c mainu laare.,
  Jhoothiyan si gallan tu jinni vi kiti.,
  Tainu ki pta saade te ki beeti.,
  Tu ta keh ke turr gya mjaak si..,
  Pr tainu ki pta saada ki ehsaas si..,
  Tere 4 din de jzbaat saanu khak kr gye..,
  Mere jihne vi si supne sb nu raakh kr gye..,
  Khel dil da azmaish ni hundi..
  Waqt de siva saadi koi farmaishh ni hundi..,
  Pr hun ni reha oh tym jdo tere ton umeedan si krde ..
  Hun assi apne maalik khud aa....
  assi ap jeonde te mrde✌️
  ©ajanish_3

 • terapagalshayar 14w

  ਇਹ ਦੁਨੀਆ ਦੇ ਸੱਚ , ਨਾਲ
  ਕਰ ਦਿੱਤਾ ਓਹਨੂੰ ਦੂਰ ਮੈਂ

  ਹੋਣਾ ਨੀ ਸੀ ਚਾਉਂਦੀ
  ਕਰ ਦਿੱਤਾ ਮਜਬੂਰ ਮੈਂ
  ©terapagalshayar

 • terapagalshayar 14w

  ਸੱਚ ਤੋਂ ਸੱਚਾ ਝੂਠ ਸੀ ਉਹ
  ©terapagalshayar

 • terapagalshayar 15w

  "Do din" de pyar di lod ni

  Mainu bs "Zindagi" naal pyar aa

  ©terapagalshayar

 • terapagalshayar 15w

  ਇਹ ਮੌਤ ਦੀ ਗੱਲ ਨਾ ਕਰ ਸੱਜਣਾ
  ਇੱਕ ਦਿਨ ਤਾਂ ਰਾਹ ਜਿਹਾ ਮੁਕ ਜਾਣਾ

  ਜਦੋਂ ਸੱਜਣਾ ਦੂਰ ਤੂੰ ਹੋ ਗਿਆ ਵੇ
  ਸਾਡਾ ਵੀ ਸਾਹ ਜੇਹਾ ਰੁਕ ਜਾਣਾ
  ©terapagalshayar

 • terapagalshayar 15w

  KEHRE RAAH VICH PAI GYI E
  ...


  khushiya ta lai gyi naal
  hnju v naal he lai jndi
  hun 'mudke ni main auna'
  mainu bss
  ehi keh jndi

  "din thore tenu aman!
  mere bin rehna paina e"
  eh jndi vaari lafz,
  jehre oh mainu keh gyi e

  asi c sochde rehnde
  kl ni oh ta aj he aa jayugi
  pr sanu shd ke
  pta ni kehre raah vich pai gyi e
  ©terapagalshayar

 • terapagalshayar 15w

  वोह बादल तो हमारे ही थे
  पर हवा ही किसी ओर के हवाले थी
  ©terapagalshayar