ਜਲਿਆਂਵਾਲਾ ਬਾਗ
ਚਲਾਈਆਂ ਗੋਲੀਆਂ ਅੰਗਰੇਜ਼ ਨੇ
ਸੁਣਾਇਆ ਸੱਚਾ ਫੈਸਲਾ ਨਾ
ਅੱਜ ਸਰਕਾਰ ਦੇ ਮੇਜ਼ ਨੇ
ਜਲਿਆਂਵਾਲਾ ਬਾਗ ਭਰੇ ਗਵਾਹੀ
ਹੋਏ ਜੋ ਸ਼ਹੀਦ ਨਿਹੱਥੇ ਨੇ ਚਹਿਲਾਂ
ਵਿਛਾਉਂਦੇ ਉਨਾਂ ਲਈ ਲੋਕੀ
ਫੁੱਲਾਂ ਵਾਲੀ ਸੇਜ ਨੇ
©sahibsinghchahal
#dailyquote
1148 posts-
sahibsinghchahal 3d
Like and share , follow for new updates
success #wisdom #truth #dailyquote #love #chahalquotes98 #thoughtoftheday #quotesaboutlife #quote -
sahibsinghchahal 4d
Like and share , follow for new updates
success #wisdom #truth #dailyquote #love #chahalquotes98 #thoughtoftheday #quotesaboutlife #quoteਅਪਣੇ
ਅਪਣੇ ਜੋ ਬਣੇ ਧਰਿਆ ਦਿਲ ਉਨਾਂ
ਦੇ ਕਦਮਾਂ ਦੇ ਵਿਚ
ਜਿਹੜੇ ਕੀਤਾ ਗਰੂਰ ਨੀ ਸੀ ਪਿਆਰ ਮਨਜ਼ੂਰ
ਉਹ ਤਾਂ ਸਿਰ ਨੀ ਚੜਨ ਦਿੱਤੇ
©sahibsinghchahal -
sahibsinghchahal 1w
Like and share , follow for new updates
success #wisdom #truth #dailyquote #love #chahalquotes98 #thoughtoftheday #quotesaboutlife #quoteTrust
Trust me ਕਹਿ ਕੇ
ਤੋੜ ਗੲੇTrust ਨੇ ਸਾਡਾ
ਰੋਸਾ ਵੀ ਸਾਨੂੰ ਹੀ ਦਿਖਾ
ਨਾਮ ਬਦਨਾਮ ਕੀਤਾ ਸਾਡਾ
©sahibsinghchahal -
sahibsinghchahal 1w
Like and share , follow for new updates
success #wisdom #truth #dailyquote #love #chahalquotes98 #thoughtoftheday #quotesaboutlife #quoteਮਿਲ
ਜਿਨਾਂ ਨੂੰ ਅਸੀਂ ਚਾਹਿਆ
ਉਹ ਮਿਲ ਨਹੀਂ ਪਾਏ
ਰੱਖਿਆ ਅਸੀਂ ਬੂਹਾ ਬੰਦ
ਹਰ ਥਾਂ ਦਿਲ ਨੀ ਲਾਏ
©sahibsinghchahal -
sahibsinghchahal 1w
Like and share , follow for new updates
success #wisdom #truth #dailyquote #love #chahalquotes98 #thoughtoftheday #quotesaboutlife #quoteਮਿਲ
ਤੂੰ ਮਿਲ ਜਾਵੀਂ ਆ ਕੇ ਵੇ
ਅਸੀਂ ਇਹ ਕਹਿ ਲਵਾਂਗੇ
ਅਸੀਂ ਵੀ ਮਿਲੇ ਆ ਚੰਨ ਨੂੰ
©sahibsinghchahal -
sahibsinghchahal 2w
Like and share , follow for new updates
success #wisdom #truth #dailyquote #love #chahalquotes98 #thoughtoftheday #quotesaboutlife #quoteਮੰਜ਼ਿਲ
ਇਹ ਮੰਜ਼ਿਲਾਂ ਸਰ ਕਰਨ
ਦੇ ਵੀ ਯਾਰਾ ਅਸੂਲ ਨੇ
ਇਨ੍ਹਾਂ ਨੂੰ ਜਿੱਤਦਾ ਏ ਉਹੀ
ਜੋ ਪੜ੍ਹੇ ਮਿਹਨਤ ਦੇ ਸਕੂਲ ਨੇ
ਅੱਖਾਂ ਵਿਚ ਤਲਖ਼ ਹੋਣੀ ਐ
ਜੋ ਹਾਸਿਲ ਕਰਕੇ ਗੲੇ ਆ
ਮਨ ਤੋ ਲਗਨ ਵਾਲੇ ਦੇ ਚਹਿਲਾਂ
ਲਿਖੇ ਨਾਮ ਵਿਚ ਵਰਕੇ ਗੲੇ ਆ
©sahibsinghchahal -
sahibsinghchahal 2w
Like and share , follow for new updates
success #wisdom #truth #dailyquote #love #chahalquotes98 #thoughtoftheday #quotesaboutlife #quoteਹੰਝੂ
ਹੰਝੂ ਵਹਿੰਦੇ ਉਨਾਂ ਦੀਆਂ ਅੱਖਾਂ ਵਿਚ
ਨਾਲ ਹਾਂ ਉਨਾਂ ਦੇ ਹੀ ਵਹਿ ਗਿਆ
ਖਾਮੋਸ਼ ਹੋਇਆ ਚਿਹਰਾ ਉਹ ਚਹਿਲਾਂ
ਕਿੰਨਾ ਕੁਝ ਹੀ ਵਿਚੋਂ ਵਿਚ ਕਹਿ ਗਿਆ
ਅੱਖੋਂ ਓਹਲੇ ਨਾ ਹੁੰਦੇ ਉਹ ਪਲ ਨੇ
ਖੌਰੇ ਕਿਉਂ ਸੀ ਉਹਦਾ ਮਨ ਢਹਿ ਗਿਆ
©sahibsinghchahal -
sahibsinghchahal 2w
Like and share , follow for new updates
success #wisdom #truth #dailyquote #love #chahalquotes98 #thoughtoftheday #quotesaboutlife #quoteਹੰਝੂ ਵਹਿੰਦੇ
ਨਹੀਂ ਦੇਖਿਆ ਜਾਂਦਾ ਨੀਰ ਵਗਦਾ
ਜਿਨਾਂ ਅੱਖਾਂ ਵਿਚ ਖੇੜਾ ਚੰਗਾ ਲੱਗੇ
ਉਦਾਸੀ ਨੀ ਵੇਖ ਹੁੰਦੀ ਫੇਰ ਚਹਿਲਾਂ
ਜਿਸਦਾ ਹੱਸਦਾ ਚਿਹਰਾ ਚੰਗਾ ਲੱਗੇ
©sahibsinghchahal -
sahibsinghchahal 2w
Like and share , follow for new updates
success #wisdom #truth #dailyquote #love #chahalquotes98 #thoughtoftheday #quotesaboutlife #quoteਜਖਮ
ਪਹਿਲੇ ਜ਼ਖ਼ਮ ਅਜੇ ਅੱਲ੍ਹੇ ਨੇ
ਧੋਖੇ ਤੋਂ ਡਰਦੇ ਆ
ਕਰਨ ਪਿੱਠ ਤੇ ਵਾਰ ਸੁਣ ਕੇ
ਰੱਖਦੇ ਤਾਹੀਉਂ ਪਰਦੇ ਆ
ਆਉਣਗੇ ਚਹਿਲਾਂ ਤੇਰੇ ਵੱਲ ਵੀ
ਜੋ ਅੱਜ ਮੱਥੇ ਵੱਟ ਧਰਦੇ ਆ
ਚੰਨ ਬਣਦੇ ਨੇ ਟੁੱਟੇ ਤਾਰੇ ਵੀ
ਜੋ ਮਿਹਨਤ ਕਰਦੇ ਆ
©sahibsinghchahal -
sahibsinghchahal 2w
Like and share , follow for new updates
success #wisdom #truth #dailyquote #love #chahalquotes98 #thoughtoftheday #quotesaboutlife #quoteਰੰਗ
ਰੰਗਾਂ ਨਾਲ ਖੇਡਿਆ ਏ
ਰੰਗ ਹੁਣ ਖੇਡ ਮੁਕਾ ਕੇ
ਰੰਗ ਤੂੰ ਯਾਰਾਂ ਤੂੰ ਇੱਕ ਰੱਖੀ
ਛੱਡ ਦੇ ਹੁਣ ਪਿਛਲੇ ਗਿਲੇ
ਇਹ ਰੰਗ ਨੀਲੇ ਤੇ ਪੀਲੇ
ਨਾ ਹੁਣ ਤੂੰ ਯਾਰਾ ਫਿੱਕ ਰੱਖੀ
©sahibsinghchahal -
sahibsinghchahal 3w
Like and share , follow for new updates
success #wisdom #truth #dailyquote #love #chahalquotes98 #thoughtoftheday #quotesaboutlife #quoteManzil
ਮੰਜ਼ਿਲ ਤੇ ਭਾਵੇਂ ਨੀ ਪੁੱਜੇ ,
ਘੇਰਿਆ ਐ ਅਜੇ ਹਲਾਤਾਂ ਨੇ ।
ਪਰ ਰਾਹ ਵੀ ਬਦਲੇ ਨਾ ,
ਰੋਕੇ ਰਾਹੀ ਨਾ ਬਰਸਾਤਾਂ ਨੇ ।
©sahibsinghchahal -
sahibsinghchahal 3w
Like and share , follow for new updates
success #wisdom #truth #dailyquote #love #chahalquotes98 #thoughtoftheday #quotesaboutlife #quoteYari
ਪੈਰ ਜਮਾ ਕੇ ਖੜ੍ਹਦੇ ਨੇ ਵਿਰਲੇ
ਦਿਮਾਗ ਲਾਉਂਦੇ ਨੇ ਸਕੀਮਾਂ ਤੇ
ਹੋਵੇ ਜੇ ਏਕਾ ਇਤਫ਼ਾਕ ਵਿੱਚ ਯਾਰੀ ਦੇ
ਫਰਕ ਨੀ ਪੈਂਦਾ ਵਿੱਚ ਕਦੇ ਟੀਮਾਂ ਤੇ
ਕੰਮ ਅਪਣੇ ਨੇ ਕੱਢ ਦੇ ਇੱਥੇ ਜੋ ਚਹਿਲਾਂ
ਨਾ ਬਹੁਤਾ ਟਾਇਮ ਫਿਰ ਟਪਾਉਂਦੇ ਨੇ
ਆ ਬਦਖੋਹੀ ਕਰਨ ਵਾਲੇ ਕਰਨ ਕਿਨਾਰਾ
ਨਾ ਇਹ ਬੱਲਿਆ ਮਨ ਨੂੰ ਭਾਉਂਦੇ ਨੇ
©sahibsinghchahal -
sahibsinghchahal 3w
Like and share , follow for new updates
success #wisdom #truth #dailyquote #love #chahalquotes98 #thoughtoftheday #quotesaboutlife #quoteਕਿਨਾਰਾ
ਕਿਨਾਰਿਆਂ ਦੇ ਵੀ ਬੜੇ ਰਾਜ਼ ਨੇ
ਕੲੀ ਨੂੰ ਇਨ੍ਹਾਂ ਨੇ ਬਚਾਇਆ ਡੁੱਬਣੋਂ
ਜੋ ਝੁਕ ਨਾ ਸਕੇ ਇਥੇ ਪਹੁੰਚ ਕੇ ਵੀ
ਰਹਿ ਗੲੀ ਉਨ੍ਹਾਂ ਦੀ ਪਿਆਸ ਬੁਝਣੋ
ਮਾਣਦੇ ਸੀ ਜੋ ਆਨੰਦ ਲਹਿਰਾਂ ਦਾ
ਆਏ ਤੁਫਾਨਾਂ ਦੇ ਨਾਲ ਹੀ ਵਹਿ ਗਏ
ਚੜੇ ਬੜੇ ਲੀਹ ਉਤੇ ਤੱਕ ਕੇ ਸਹਾਰੇ ਇਸਦੇ
ਲੰਘੇ ਉਹੀ ਜੋ ਇਸਦੀਆਂ ਨੇ ਸਹਿ ਗਏ
©sahibsinghchahal -
sahibsinghchahal 3w
Like and share , follow for new updates
success #wisdom #truth #dailyquote #love #chahalquotes98 #thoughtoftheday #quotesaboutlife #quoteਯਾਰੀ
ਯਾਰੀ ਲਾਈਏ ਤਾਂ ਵਿਚ ਅਹਿਸਾਨ ਨੀ ਹੁੰਦੇ
ਇਹ ਯਰਾਨੇ ਚਾਰ ਦਿਨ ਦੇ ਮਹਿਮਾਨ ਨੀ ਹੁੰਦੇ
ਪੁਗਾਉਣ ਵਾਲੇ ਤਾਂ ਉਮਰਾਂ ਤੱਕ ਪੁਗਾ ਜਾਂਦੇ
ਇਸਦੇ ਵਿਚ ਯਾਰਾ ਕਿਤੇ ਗੁਮਾਣ ਨੀ ਹੁੰਦੇ
ਖੜੀਏ ਜਿਨਾਂ ਖੜ ਹੋਵੇ , ਕਰਨਾ ਪੈਂਦਾ ਅੜਕੇ
ਬਿਨਾਂ ਗੱਲੋਂ ਕਦੇ ਵੀ ਸੀਨੇ ਤਾਣ ਨੀ ਹੁੰਦੇ
©sahibsinghchahal -
sahibsinghchahal 3w
Like and share , follow for new updates
success #wisdom #truth #dailyquote #love #chahalquotes98 #thoughtoftheday #quotesaboutlife #quoteKhusia
ਖ਼ੁਸ਼ੀਆਂ ਨਾਲ ਤਾਅਲੁਕ ਹੈ
ਅਣਜਾਣ ਨੇ ਉਹ ਗ਼ਮੀਆਂ ਤੋ
ਸ਼ਿਕਾਇਤ ਹੈ ਸਾਡੇ ਸੁੱਕੇ ਰੁੱਖੇ ਨਾਲ
ਬੇਖ਼ਬਰ ਹੋਏ ਸਾਡੀਅਾਂ ਨਮੀਆ ਤੋਂ
©sahibsinghchahal -
sahibsinghchahal 3w
Like and share , follow for new updates
success #wisdom #truth #dailyquote #love #chahalquotes98 #thoughtoftheday #quotesaboutlife #quoteਡਰ
ਅਸੀਂ ਕੱਖਾਂ ਵਾਂਗੂੰ ਹੌਲੇ ,
ਕੀ ਡਰ ਏ ਡੁੱਬਣ ਦਾ ।
ਰਹੇ ਨਾ ਹੁਣ ਮੌਮ ਦੇ ਵਰਗੇ ,
ਕੀ ਡਰ ਏ ਕੰਢੇ ਚੁੱਭਣ ਦਾ ।
©sahibsinghchahal -
sahibsinghchahal 3w
Like and share , follow for new updates
success #wisdom #truth #dailyquote #love #chahalquotes98 #thoughtoftheday #quotesaboutlife #quoteਪਿੰਡਾਂ ਵਾਲੇ
ਗੱਡੀਆਂ ਵਾਲੇ ਕੀ ਸਮਝਣ
ਗੱਲਬਾਤ ਯਾਰਾ ਗੱਡਿਆ ਦੀ
ਚੈਸ ਖੇਡ ਵਾਲੇ ਅਣਜਾਣ ਨੇ
ਕੀ ਹੁੰਦੀ ਖੇਡ ਖੱਡਿਆ ਦੀ
ਪਿੰਡਾਂ ਵਾਲੇ ਨੇ ਇਹ ਜੋ ਦੇਸੀ
ਬੜੀਆ ਇਨ੍ਹਾਂ ਪਿੰਡੇ ਤੇ ਹੰਢਾਈਆ
ਤੇਰੇ ਸ਼ਹਿਰ ਨੂੰ ਜਗਦਾ ਰੱਖਣ ਨੂੰ
ਮਿਸਾਲਾਂ ਹਿੱਕ ਤੇ ਨੇ ਜਗਾਈਆਂ
©sahibsinghchahal -
sahibsinghchahal 4w
Like and share , follow for new updates
success #wisdom #truth #dailyquote #love #chahalquotes98 #thoughtoftheday #quotesaboutlife #quoteਇਬਾਦਤ
ਗੁਰੂਦਵਾਰਾ, ਮਸਜਿਦ , ਮੰਦਰ ਨੀ ਦੇਖਦਾ
ਸਿਰ ਝੁਕ ਜਾਂਦਾ ਹੈ ਉਸ ਪਲ ਵਿਚ ਹੀ
ਜਦ ਇਬਾਦਤ ਉਸਦੇ ਨਾਮ ਦੀ ਹੁੰਦੀ ਦੇਖਦਾ
©sahibsinghchahal -
sahibsinghchahal 4w
Like and share , follow for new updates
success #wisdom #truth #dailyquote #love #chahalquotes98 #thoughtoftheday #quotesaboutlife #quoteਖੈਰ
ਮੰਗਦੇ ਆ ਖੈਰ ਭਾਵੇਂ ਅੱਖੋਂ ਓਹਲੇ ਨੇ
ਬੋਲੀਏ ਪਿਆਰ ਨਾਲ ਨਾ ਬੋਲ ਕੌੜੇ ਬੋਲੇ ਨੇ
ਰਿਸ਼ਤੇ , ਯਾਰ ਤੇ ਪਿਆਰ ਤਿੰਨ ਨੇ ਚੀਜ਼ਾਂ
ਨਾ ਇਹ ਨਾਲ ਸਮੇਂ ਦੇ ਚਹਿਲ ਨੇ ਤੋਲੇ ਨੇ
©sahibsinghchahal -
sahibsinghchahal 4w
Like and share , follow for new updates
success #wisdom #truth #dailyquote #love #chahalquotes98 #thoughtoftheday #quotesaboutlife #quoteਚਾਹ ਕੌਫੀ
ਕਦੇ ਚਾਹ ਕਦੇ ਸੌਕ ਨਾਲ ਕੌਫੀ
ਪੀਂਦਾ ਨੀ ਦਾਰੂ ਘੁੰਮਦਾ ਆ ਸੋਫੀ
ਰਹਿੰਦਾ ਐ ਅੱਖਾਂ ਚ ਸਰੂਰ ਭਾਵੇਂ
ਬੰਦੇ ਜਾਣਦੇ ਆ ਸਾਨੂੰ ਟਾਂਵੇ ਟਾਂਵੇ
ਕੀਤਾ ਨੀ ਮਾੜਾ ਕਿਸੇ ਦਾ ਮੁੱਢ ਤੋਂ
ਕੲੀ ਜਾਣਦੇ ਆ ਪਿੰਡੋਂ ਕੲੀ ਹੁੱਡ ਤੋ
ਉਨਾਂ ਅੱਗੇ ਕੀ ਕਰਨੀ ਐ ਗੱਲ
ਜਿਨਾਂ ਨੂੰ ਦੁਨੀਆਂ ਲੱਗੇ ਨਾ ਬਿਨਾਂ ਖੁੱਡ ਤੋਂ
©sahibsinghchahal