#besties

535 posts
 • deep_truth 1d

  Bestie

  You're my best memory and my worst goodbye. Can't control these feelings of twilight. My progression has evolved into an unknown therapy, talking with you because you're my bestie.

  ©deep_truth

 • andolanjivi_tabeeb 2w

  ਇਹ ਕਾਲੇ ਨੈਣ ਕਾਲੇ ਲਿਬਾਸ ਕਾਲੀਆਂ ਰਾਤਾਂ
  ਮੇਰੀ ਕਲਮ ਵੀ ਮੁੱਕ ਜਾਵੇ ਸੱਜਣਾ
  ਜੱਦ ਲਿੱਖਣ ਬੈਠਾਂ ਤੇਰੀਆਂ ਬਾਤਾਂ
  ਸਾਡੀ ਰੂਹ ਨੂੰ ਤਾਂਘ ਤੈਨੂੰ ਮਿਲਣੇ ਦੀ
  ਵਾਂਗ ਰੁੱਖਾਂ ਨੂੰ ਜਿਵੇਂ ਹੋਣ ਬਰਸਾਤਾਂ
  ਇਹ ਚੰਦਰਾ ਵਿਛੋੜਾ ਮੈਂਥੋਂ ਝਲ ਨੀ ਹੁੰਦਾ
  ਸੱਜਣਾ ਦਸ ਕਦੋਂ ਹੋਣ ਗੀਆਂ ਮੁਲਾਕਾਤਾਂ....
  ©Tabeeb

 • andolanjivi_tabeeb 3w

  ਲਿਖਾਂ ਗੀਤ ਤੇਰੀਆਂ ਸਿਫ਼ਤਾਂ ਦਾ
  ਮਾਨੂਸ ਇੱਕ ਦਾ ਨਾ ਆਸ਼ਿਕ ਮੈਂ ਕਿਸਮਾਂ ਦਾ
  ਇਸ਼ਕ ਕਰਾਂ ਤਾਂ ਕਰਾਂ ਸੱਚੇ ਰੱਬ ਵਰਗਾ
  ਨਾ ਇਸ਼ਕ ਕਰਾਂ ਮੈਂ ਹਵਸ ਤੇ ਜਿਸਮਾਂ ਦਾ
  ਜਿਨ੍ਹਾਂ ਮੈਂ ਕਰਾਂ ਓਨਾ ਤੂੰ ਵੀ ਕਰਿਆ ਕਰ
  ਕਦੇ ਤਾਂ ਮੁੱਲ ਪਾ ਸਾਡੀਆਂ ਲਿਖਤਾਂ ਦਾ
  ਤਬੀਬ ਲਿੱਖੇ ਗੀਤ ਤੇਰੀਆਂ ਸਿਫ਼ਤਾਂ ਦਾ....
  ©Tabeeb

 • andolanjivi_tabeeb 3w

  ਤਬੀਬ ਵਰਗਾ-

  ਮੇਰੇ ਹੱਥਾਂ ਵਿਚੋਂ ਪਿਆਰ ਦੀ ਲਕੀਰ ਲੱਭ ਲੈ
  ਜੇ ਮੁੱਲ ਮਿਲਦਾ ਤਾਂ ਤਬੀਬ ਜਿਹਾ ਫ਼ਕੀਰ ਲੱਭ ਲੈ
  ਮੇਰੀ ਰੂਹ ਤਾਂ ਤੇਰੇ ਕੋਲ ਹੀ ਆ
  ਤੇਰੀ ਮੁੱਠੀ ਵਿੱਚ ਕੈਦ
  ਕਦੇ ਗੱਲ ਲੱਗਕੇ ਇਸ ਰੂਹ ਦਾ ਸਰੀਰ ਲੱਭ ਲੈ
  ਜਦੋਂ ਮਿਲੇ ਕਿਤੇ ਖੋ ਨਾ ਜਾਵਾਂ ਤੇਰੀਆਂ ਅੱਖਾਂ ਚ
  ਤਬੀਬ ਇਹ ਹਕੀਕਤ ਆ ਕਹਿ ਕੇ
  ਕਦੇ ਤਾਂ ਸਾਡਾ ਹੱਥ ਚਬ ਲੈ

  ਜੇ ਪਰਖਣ ਦੀ ਚਾਹਤ ਹੈਗੀ ਆ ਦਿੱਲ ਚ
  ਆਹ ਲੈ ਜੋ ਤੇਰੇ ਕਰਕੇ ਚਲਦੇ ਨੇ
  ਸਾਡੇ ਜਿਸਮ ਚੋਂ ਸਾਹ ਤੇ ਪ੍ਰਾਣ ਕੱਢ ਲੈ
  ਹਵਸ ਦੇ ਇਸ ਦੌਰ ਵਿੱਚ
  ਕੋਈ ਲੱਭਲਾ ਜੇ ਲੇਖਕ ਟਕੀਰ ਲੱਭ ਲੈ
  ਤਬੀਬ ਵਰਗਾ ਕੋਈ ਦਿੱਲ ਦਾ ਅਮੀਰ ਲੱਭ ਲੈ....
  ©Tabeeb

 • andolanjivi_tabeeb 4w

  ਇਹ ਦੌਰ-

  ਕਿਸਮਤ ਵਿੱਚ ਲਿੱਖੀਆਂ ਤੇ
  ਨਾ ਚਲਦਾ ਜ਼ੋਰ ਤਬੀਬਾਂ ਦਾ
  ਜਿੱਥੇ ਕੁੱਲ ਜਹਾਨ ਦੇ ਦੁੱਖ ਨੇ ਵੱਸਦੇ
  ਓਹ ਵਿਹੜਾ ਗਰੀਬਾਂ ਦਾ
  ਚੰਗੇ ਜਾਂ ਮਾੜੇ ਘਰ ਜੰਮਣਾ
  ਇਹ ਖੇਲ ਬੰਦਿਆ ਨਸੀਬਾਂ ਦਾ
  ਸੱਚੇ ਮਿੱਤਰ ਹਰ ਥਾਂ ਨਾ ਲੱਭਦੇ
  ਇਹ ਦੌਰ ਝੂਠੀਆਂ ਕਸੀਦਾਂ ਦਾ
  ਏਥੇ ਅਪਣੇ ਹੀ ਅਪਣੇ ਨੂੰ ਠੱਗਦੇ
  ਕਲਯੁੱਗ ਸਮਾਂ ਨਾ ਸੱਚੇ ਮੁਰੀਦਾਂ ਦਾ
  ਬੇਗਾਨੀ ਧੀ ਨੂੰ ਜੋ ਅਪਣੀ ਧੀ ਨਾ ਸਮਝੇ
  ਇਹ ਦੌਰ ਨਿਹਾਇਤੀ ਬਦਤਮੀਜਾਂ ਦਾ
  ਕਿਸਮਤ ਵਿੱਚ ਲਿੱਖੀਆਂ ਤੇ
  ਨਾ ਚਲਦਾ ਜ਼ੋਰ ਤਬੀਬਾਂ ਦਾ....
  ©tabeeb

 • anjuzzzz 5w

  I wanna talk to u,
  Again like the old days
  ©anjuzzzz

 • andolanjivi_tabeeb 6w

  ਕਿਰਦਾਰ-

  ਸਾਡੀ ਜਿੰਦਗੀ ਵਿੱਚ ਓਸ ਸ਼ਖਸ ਦਾ
  ਖ਼ਾਸ ਬੜਾ ਕਿਰਦਾਰ ਏ
  ਕਿਸੇ ਹੋਰ ਸੂਰਤ ਤੇ ਡੁੱਲ ਨਾ ਜਾਵੇ
  ਸਾਡੇ ਦਿੱਲ ਦੀ ਪਹਿਰੇਦਾਰ ਏ
  ਤਲਖ਼ ਕਿਲਕ ਦੀਆਂ ਲਿਖਤਾਂ ਵਿੱਚ ਵੱਸਦੀ
  ਪਹਿਲਾ ਤੇ ਆਖਰੀ ਪਿਆਰ ਏ
  ਆਖਰੀ ਸਾਹਾਂ ਚ ਬੁੱਲਾਂ ਤੇ ਨਾਮ ਹੋਵੇ ਜਿਸਦਾ
  ਰੱਬ ਤੋ ਵੱਧ ਓਹਦਾ ਇਤਬਾਰ ਏ
  ਪਹਿਲੀ ਮੰਗ ਮੇਰੀ ਓਹ ਮਰਜਾਣੀ
  ਦੂਜੀ ਮੰਗਾ ਮੌਤ ਮੈਂ
  ਬਿਨਾ ਓਹਦੇ ਜਿੰਦਗੀ ਬੇਕਾਰ ਏ
  ਕਵਿਤਾ,ਤਲਾਸ਼ ਤੇ ਇਸ਼ਕ ਤਬੀਬ ਦਾ
  ਓਹੀ ਸੰਸਾਰ ਏ
  ਜਿੰਦਗੀ ਦਾ ਸਾਰ ਏ
  ਸਾਡੀ ਜਿੰਦਗੀ ਵਿੱਚ ਓਸ ਕੁੜੀ ਦਾ
  ਖ਼ਾਸ ਬੜਾ ਕਿਰਦਾਰ ਏ....
  ©Tabeeb

 • andolanjivi_tabeeb 8w

  ਤਲਾਸ਼-

  ਓਹ ਰੂਹ ਆ ਸਾਡੀ ਖ਼ਾਸ ਜਹੀ
  ਦਰਿਆ ਜਿਵੇਂ ਬਿਆਸ ਜਹੀ
  ਸਵੇਰ ਆਲੀ ਅਰਦਾਸ ਜਹੀ
  ਰੱਬ ਵਰਗੇ ਅਹਿਸਾਸ ਜਹੀ
  ਸਾਡੀ ਨਬਜ਼ ਕੋਈ ਹਸਾਸ਼ ਜਹੀ
  ਕੋਈ ਕਵਿਤਾ ਜਿਵੇਂ ਪਾਸ਼ ਜਹੀ
  ਨਾ ਮੁੱਕਣ ਆਲੀ ਪਿਆਸ ਜਹੀ
  ਸਾਡੀ ਕਿਸਮਤ ਵਿੱਚ ਓਹ ਕਾਸ਼ ਜਹੀ
  ਪੱਕੀਆਂ ਕਣਕਾਂ ਤੇ ਸੁਨਹਿਰੀ ਲਿਬਾਸ ਜਹੀ
  ਸ਼ਖ਼ਸੀਅਤ ਓਹਦੀ ਆਕਾਸ਼ ਜਹੀ
  ਖਿਆਲਾਂ ਵਿੱਚ ਘੁਲਦੀ ਰਾਸ ਜਹੀ
  ਅਠੋਂ ਪਹਿਰ ਲਗੇ ਆਸ ਪਾਸ ਜਹੀ
  ਤਬੀਬ ਲੱਭਦਾ ਜਿਸਨੂੰ ਤਲਾਸ਼ ਜਹੀ
  ਮੇਰੀ ਕਲਮ ਵਿੱਚ ਵੱਸਦੀ ਮਿਠਾਸ ਜਹੀ
  ਓਹ ਰੂਹ ਆ ਸਾਡੀ ਖ਼ਾਸ ਜਹੀ....
  ©Tabeeb

 • lucent_muse 9w

  One of my favourite activities:
  Putting my legs up and talking with my best friend.
  ©lucent_muse

 • absynth 9w

  .

 • andolanjivi_tabeeb 12w

  ਦਿਲ ਤੇ ਦਿਮਾਗ-

  ❣️ਯਾਰਾਂ ਕੋਲੋਂ ਲੈ ਇਜ਼ਾਜਤ ਤੇਰੇ ਕੋਲ ਬਹਿਣਾ
  ਇਕ ਕੱਪ ਚਾਹ ਦੇ ਨਾਲ ਦਿਲ ਦੀ ਗੱਲ ਕਹਿਣਾ
  ਭੂਰੀਆਂ ਅੱਖਾਂ ਦੇ ਨਿਸ਼ਾਨੇ ਦਿਲ ਉੱਤੇ ਸਹਿ ਕੇ
  ਤੇਰੀਆਂ ਜ਼ੁਲਫ਼ਾਂ ਦੇ ਨਾਲ ਖਹਿਣਾ
  ਹਾਂ ਕਰਦੇ ਨੀ ਮੁਟਿਆਰੇ ਫੇਰ ਨਾ ਅੰਤ ਖੁਸ਼ੀ ਦਾ ਰਹਿਣਾ
  ਅਪਣੀ ਖ਼ਿਆਲੀ ਦੁਨਿਆ ਚੋਂ ਬਾਹਰ ਤੂੰ ਆਜਾ ਸੱਜਣਾ
  ਇਸ ਜਹਾਨੇ ਲੱਖ ਨੇ ਸੂਰਤਾਂ ਇਕ ਨਾਲ ਤੇਰਾ ਦਿਲ ਨੀ ਰੱਜਣਾ

  ❣️ਸੂਰਤਾਂ ਭਾਵੇਂ ਲੱਖ ਨੇ ਜੱਗ ਤੇ ਤਬੀਬ ਮੁਰੀਦ ਹੈ ਸੀਰਤਾਂ ਦਾ
  ਮਾਨੂਸ ਹਾਂ ਓਹਦੇ ਬਦਾਮੀ ਰੰਗ ਦਾ ਕੀ ਮਤਲਬ ਮੈਨੂੰ ਤੀਰਥਾਂ ਦਾ
  ਓਹਦੇ ਲੇਖ ਬਹਾਰਾਂ ਵਾਲੇ ਤੇਰੇ ਪੱਤਝੜ ਰੁੱਤ ਦੇ ਨੇ
  ਤੇਰੀ ਤਲਖ਼ ਕਿੱਲਕ ਦੇ ਲਫ਼ਜ਼ ਕਿਉਂ ਓਹਦੇ ਤੇ ਆਕੇ ਰੁਕਦੇ ਨੇ

  ❣️ਅਕਸ਼ ਨੇ ਓਹਦੇ ਪਰੀਆਂ ਵਰਗੇ ਜਿਹੜੇ ਮੇਰੀ ਰੂਹ ਨੂੰ ਟੁੱਕਦੇ ਨੇ
  ਮੇਰੀ ਤਲਖ਼ ਕਿੱਲਕ ਦੇ ਲਫ਼ਜ਼ ਫੇਰ ਪਿਆਰ ਦਾ ਸਬੱਬ ਬਣ ਟੁੱਟਦੇ ਨੇ
  ਚਾਲਬਾਜ਼ ਇਹ ਚੇਹਰੇ ਨੇ ਦਿਲਾ ਸ਼ਾਇਰਾਂ ਨੂੰ ਜੋ ਲੁੱਟਦੇ ਨੇ
  ਸ਼ਕਲ ਸਿਆਸਤ ਅਕਲ਼ ਨਾਲ ਖੇਡੇ ਜਿਸ ਕਰਕੇ ਆਸ਼ਿਕ ਮਰ-ਮੁੱਕਦੇ ਨੇ

  ❣️ਟੁੱਟਣਾ ਵੀ ਮਨਜ਼ੂਰ ਆ ਸਾਨੂੰ ਲੁੱਟਣਾ ਵੀ ਮਨਜ਼ੂਰ ਆ
  ਹਰ ਜਨਮ ਓਹਦੇ ਇਸ਼ਕ ਦੀ ਖ਼ਾਤਰ ਮੁੱਕਣਾ ਵੀ ਮਨਜ਼ੂਰ ਆ
  ਸੱਜਣ ਇਕ ਵਾਰੀ ਕਹਿ ਕੇ ਤਾ ਦੇਖੇ ਸਾਨੂੰ ਬਜ਼ਾਰੀ ਵਿਕਣਾ ਵੀ ਮਨਜ਼ੂਰ ਆ
  ਵਿਕਣਾ ਵੀ ਮਨਜ਼ੂਰ ਆ....
  ਖ਼ੁਦਾ ਹਾਫ਼ਿਜ਼।
  ©tabeeb

 • 4alluneed 12w

  Having a best friend

  Whose family considers you an extra child

  Is a blessing

 • chand__alfaz02 12w

  Mere bad mere Bf/Husband ko

  Gali dene ka haq sir meri Bestie ko hai

  |chand__alfaz02|

 • himank_schatzi 13w

  Bestie

  Flowers will die
  The sun will set
  But you are a friend
  I wont forget
  Your name is so precious
  It will never grow old
  Its engraved in my heart
  In letters of gold
  ©himank_schatzi

 • fefecreation 13w

  Best friends

  A best friend is someone who will lay down with you when they can't pick you
  ©fefecreation

 • kalp_cloud 13w

  F.R.I.E.N.D.S

  For someone,
  You might be a friend just for a while,
  For someone just a pass time
  For someone just a reason to smile
  For someone just a feeling hidden inside
  But for me, you are a friend for every aspect of life.


  ©kalp_cloud

 • _mr_ankit_ 15w

  गम

  तेरे हुस्न का जाम छलक, ना जाएं मेरी आँसू की तरह ,
  तेरे ख़ुशी का पैग़ाम , ना बिख़र जाए बादल की तरह ,
  बस तेरा गम कम हो जाए , मेरे धड़कनों की आहट की तरह ।।


  ©_mr_ankit_

 • andolanjivi_tabeeb 15w

  “Love is anterior to life, posterior to death, initial of creation, and the exponent of breath.”

  #mirakee #love #crush #lovepoetry #confession #lovequotes #mirakeelove #freindship #besties #lovebite #lovebirds #propose

  Read More

  ਇਸ਼ਕ ਤਬੀਬ ਦਾ-

  ਇਜ਼ਹਾਰ ਕੀਤਾ ਮੈਂ ਤਰਜ਼ ਤਹਿਜ਼ੀਬ ਨਾਲ
  ਕਹਿੰਦੀ ਮੋਹੱਬਤ ਕਰਨੀ ਨੀ ਮੈਂ ਸ਼ਾਇਰ ਤਬੀਬ ਨਾਲ
  ਲਿਖਤਾਂ ਮੇਰੀਆਂ ਨੇ ਮੁਖ਼ਾਲਿਫ਼ ਬਣਾਲੀ ਦੁਨੀਆ
  ਓਹ ਵੀ ਖੇਡਦੀ ਸਿਆਸਤ ਗਰੀਬ ਨਾਲ

  ਪਿਆਰ ਕੀਤਾ ਵਪਾਰ ਨੀ ਕੀਤਾ
  ਤੋਹਮਤਾਂ ਤੇਰੀਆਂ ਨੂੰ ਇਨਕਾਰ ਨੀ ਕੀਤਾ
  ਤਬੀਬ ਮਾਨੂਸ ਤੇਰੇ ਬਦਾਮੀ ਰੰਗ ਦਾ
  ਗੋਰੀਆਂ ਸੂਰਤਾਂ ਦਾ ਕਦੇ ਵਿਚਾਰ ਨੀ ਕੀਤਾ

  ਤੈਨੂੰ ਮੁਨਸਿਫ਼ ਅਪਣਾ ਸ਼ਹਰਯਾਰ ਆ ਕੀਤਾ
  ਤਲਖ਼ ਕਿਲਕ ਨੂੰ ਆਬਸ਼ਾਰ ਆ ਕੀਤਾ
  ਤਬੀਬ ਦੀ ਕਲਮ ਵਾਂਗ ਫ਼ਾਸ਼ ਹੈ ਇਸ਼ਕ ਉਸਦਾ
  ਮਸ਼ਘੂਲ ਜ਼ਿੰਦਗੀ ਨੂੰ ਤੇਰੇ ਲਈ ਮਾਯਾਸਾਰ ਆ ਕੀਤਾ
  ਅਕੀਦਾ ਰੱਬ ਤੋਂ ਪਹਿਲਾਂ ਤੇਰੇ ਵਿੱਚ ਹਰ ਵਾਰ ਆ ਕੀਤਾ
  ਵਜੂਦ ਅਪਣੇ ਦਾ ਇਬਤੀਦਾ ਤੈਨੂੰ ਹਰ ਵਾਰ ਆ ਕੀਤਾ

  ਜਾਗਦੇ ਜਿਸਮਾਂ ਤੋਂ ਬਲਦੀ ਰੂਹ ਤੱਕ
  ਜਿਸਨੇ ਤੇਰਾ ਇੰਤਜ਼ਾਰ ਆ ਕੀਤਾ
  ਤਬੀਬ ਮਰਜੂ ਜੇ ਤੂੰ ਇਨਕਾਰ ਕੀਤਾ
  ਜੇ ਤੂੰ ਇਨਕਾਰ ਕੀਤਾ....
  ©tabeeb

 • missdubey 16w  Fareb ke smaa mei tera hi pyar h ,
  Aur chahun kya mai jo mere pss tere jaisa yarr h...❤️
  ©missdubey

 • leedeena2 19w

  Rest your love

  When the clouds go out, you can fill me with your thoughts and I'll listen, and when there's no one near,you can rest your love on me
  ©leedeena2