Grid View
List View
Reposts
  • andolanjivi_tabeeb 37w

    I had crush on many girls.
    But,I usually go on a date with you only in my head.
    The scenes that I play in my head are love,emotion, enjoyment,sadness,anger, compassion, heartbroken, worried,doubtful,desperate.
    I always had this rush to confess it to you.
    I did tried to do it sometimes but you always ignored that.
    I had butterfly or can I say bitterfly rush in my stomach, the moment I think of you.
    Even you chat with me less, rarely send me good mornings and say good-bye's,I wait for your comment on my post's and mentions but you don't do it,you
    never asked Tabeeb what u feel about me as we are best freinds,
    and never asked what type of girl I need in my life.
    Fearing that out freindship may broke I never tried to confess directly my love for you.
    But,
    you are different.
    You are unexpected.
    I truly didn't expect you or your effect on me, my mind, my heart, my feelings.
    No! It wasn't love at first sight.
    My feelings for you formed gradually.
    I don't know whether it is called the crush or love, neither do I want to find it.
    You are the calming breeze that entered my life.
    You didn't cause any bitter-butterflies in my stomach. There isn't any storm in my heart. You aren't a holiday crush vacation to have and then forget the next morning.
    You are magic.
    I don't feel any rush to confess it to you.
    Because, I enjoy this.
    The scenes I play in my head are 100% emotional, it's all about a pure bonding.

    I met you and all the things I wanted in my lover just started to disappear.
    I wanted deep blue eyes like clear ocean but all of a sudden your brown tipsy eyes became my favourite.
    I wanted someone who says few words to make me feel better but the silence around us and the way you hold me with no intention of letting go when I'm crying makes me feel better than any word.
    I wanted someone who hangout and have bike rides with me but the company you give me on the terrace, gazing at stars on the midnight is precious.
    And suddenly you are like what I wanted her to be.

    I don't crave for 24*7 conversation with you.
    An hour midnight conversation can feed me for the rest of the days until I talk to you the next time.
    Maybe you will never know how strongly a boy felt for you.
    I'm too shy to tell you, so I'll hide it behind I hate you texts. Sometimes, I wish I could ask you, what you think of me.
    I know, you are not mine and will never be, but I creat this idea that we are together, me being simple and whatever you want me to be. And I often forget it's something I've made up in my head.

    I'm not sure if it's love, but it's magical.
    You are magic.
    And of all the crushes I've ever had, you are special, the way i felt for you is special and will always be special.

    Read More

    Happy Birthday Crush ❤️
    ©Tabeeb

  • andolanjivi_tabeeb 41w

    जय भीम-

    चलो दिखाता हूं तस्वीर तुम्हे भारत के विनाश की
    बात चले जहां जात जातिवाद की
    इंसानियत से परे धरम और समाज की
    देश से ऊपर जहां राजनीति होती हिन्दू मुसलमान की
    धरम के नाम पर पत्थर के सम्मान की
    वर्ण वयवस्था के नाम पर इंसानियत के अपमान की
    धरम के नाम पर भगवान पर अधिकार की
    कहे जो अलाह तुम्हारा है ऐसे अनपढ़ ग्वार की

    धरम को रहे ख़तरा यहां,जहां उठती रोज़ तलवार है
    मंदिर प्रवेश है वंचित उसका,क्यूंकि मूर्तिकार नीची जात है
    धरम की करे राजनीति जो ऐसी अब की सरकार है
    जिस हाथों में देश दिया तुमने वो एक तो ग्वार है
    और ऊपर से कच्छाधार है
    आग सेक लो थोड़ी आग सेक लो जातिवाद जो सिखाए
    ऐसी किताब फेंक दो
    इस आग के कोयले से 'जय भीम' ऊलेख दो
    नहीं तो आजाओ मेरे साथ और ये विनाश देख लो
    ये विनाश देख लो....
    ©andolanjivi_tabeeb

  • andolanjivi_tabeeb 41w

    क्या रखा इन रिवाजों में
    पूजा-पाठ और नमाजों में,
    तुम पत्थर में भगवान ढूंढते हो
    पहले इंसान तो ढूंढ लो इंसानों में,
    इंसान तो बस कहने को ही हैं
    ये बटे है जात,धर्म और समाजों में,
    एक दूसरे के लिए दिल में नफरत भरते
    ये बटे हैं हिंदू मुसलमानों में,
    पता ना जिन्हें ज्ञान और विज्ञान का
    ये फसे हैं मिथिहास के फसानों में,
    इस कलम की आग में ही जल जाऊंगा किसी दिन
    मेरी मौत नहीं लिखी समशानो में....
    ©andolanjivi_tabeeb

  • andolanjivi_tabeeb 42w

    ਮੇਰਾ ਇਸ਼ਕ ਨੀ ਦਿਨ ਤੋਂ ਰਾਤਾਂ ਆਲਾ
    ਨਾ ਹੀ ਜਾਤਾਂ ਤੇ ਪਾਤਾਂ ਆਲਾ
    ਇਸ਼ਕ ਕਰਾਂ ਤਾਂ ਕਰਾਂ ਸੱਚੇ ਰੱਬ ਵਰਗਾ
    ਨਾ ਕਰਾਂ ਦੇਖ ਹਾਲਾਤਾਂ ਆਲਾ
    ਇਹ ਲਿਖਣਾਂ ਖੇਲ ਕੋਈ ਵੱਡਾ ਨੀ
    ਬੱਸ ਖੇਲ ਡੂੰਘੇ ਜਜ਼ਬਾਤਾਂ ਆਲਾ
    ਸਾਡੀ ਜਿੰਦਗੀ ਵਿੱਚ ਓਹ ਚੜਦੇ ਸੂਰਜ ਵਰਗਾ
    ਮੰਗਾ ਓਹਨੂੰ ਦੇਖ ਸਮਾਂ ਪਰਬਾਤਾਂ ਆਲਾ
    ਆਹ ਵਿਛੋੜਾ ਸਿਖਾਵੇ ਪਿਆਰ ਦੀ ਅਸਲੀ ਕੀਮਤ
    ਕਾਹਦਾ ਇਸ਼ਕ ਤਬੀਬਾ ਮੁਲਾਕਾਤਾਂ ਆਲਾ....
    ©Tabeeb

  • andolanjivi_tabeeb 42w

    ਸੱਜਣ ਦੀ ਤਾਂਘ-

    ਇਹ ਕਾਲੇ ਨੈਣ ਕਾਲੇ ਲਿਬਾਸ ਕਾਲੀਆਂ ਰਾਤਾਂ
    ਮੇਰੀ ਕਲਮ ਵੀ ਮੁੱਕ ਜਾਵੇ ਸੱਜਣਾ
    ਜੱਦ ਲਿੱਖਣ ਬੈਠਾਂ ਤੇਰੀਆਂ ਬਾਤਾਂ
    ਸਾਨੂੰ ਮੁਹੱਬਤ ਤੇਰੀ ਸੀਰਤ ਨਾਲ
    ਸਾਨੂੰ ਨਾ ਫਰਕ ਪਾਉਂਦੀਆਂ ਇਹ ਸ਼ਕਲਾਂ ਤੇ ਜਾਤਾਂ
    ਸਾਡੀ ਰੂਹ ਨੂੰ ਤਾਂਘ ਤੈਨੂੰ ਮਿਲਣੇ ਦੀ
    ਵਾਂਗ ਰੁੱਖਾਂ ਨੂੰ ਜਿਵੇਂ ਹੋਣ ਬਰਸਾਤਾਂ
    ਤੂੰ ਹੀ ਆਂ ਰੱਬ ਮੇਰਾ ਤੂੰ ਹੀ ਅਰਦਾਸ ਆ
    ਤੇਰੇ ਨਾਲ ਸੁਪਨੇ ਦੇਖਦਿਆਂ ਨੂੰ ਤੰਗ ਕਰਦਿਆਂ ਇਹ ਪਰਬਾਤਾਂ
    ਇਹ ਚੰਦਰਾ ਵਿਛੋੜਾ ਮੈਂਥੋਂ ਝਲ ਨੀ ਹੁੰਦਾ
    ਸੱਜਣਾ ਦਸ ਕਦੋਂ ਹੋਣ ਗੀਆਂ ਮੁਲਾਕਾਤਾਂ....
    ©Tabeeb

  • andolanjivi_tabeeb 43w

    ਪਰਾਈਆਂ-

    ਮਾਸੂਮ ਜਹੇ ਚੇਹਰੇ ਉਤੋਂ ਦੁਨੀਆ ਸੈਤਾਨੀ
    ਹਵਸਾਂ ਦਾ ਦੌਰ ਤੇ ਰੂਹਾਂ ਦੀ ਕੁਰਬਾਨੀ
    ਦੇਖੀਆਂ ਜੁਦਾਈਆਂ ਝਲੀਆਂ ਤਨਹਾਈਆਂ
    ਇਹ ਔਰਤ ਕਿਵੇਂ ਝਲ ਗਈ ਸਮਾਜ ਦੀਆਂ ਬੁਰਾਈਆਂ
    ਸਾਨੂੰ ਛਾਵੇਂ ਰੱਖ ਕੇ ਆਪ ਜਿਸਨੇ ਧੁੱਪਾਂ ਹੰਡਾਈਆਂ
    ਤਬੀਬ ਤੂੰ ਮਰਦ ਕਹਾਵੀਂ ਨਾ ਜੇ ਆਖੇ ਧੀਆਂ ਨੂੰ ਪਰਾਈਆਂ

    ਮਾਂ,ਭੈਣ ਤੇ ਧੀ ਦਾ ਓਹਨਾ ਹਰ ਕਿਰਦਾਰ ਨਿਭਾਇਆ
    ਆਹ ਇਕ ਵਰਕਾ ਤੇਰੀ ਕਾਪੀ ਦਾ
    ਨਾ ਦੁੱਖ ਔਰਤ ਦੇ ਲਿਖ ਪਾਇਆ
    ਤਬੀਬ ਸ਼ੁਕਰ ਮਨਾਇਆ ਕਰ ਉਸ ਮਾਂ ਦਾ
    ਜਿਸ ਕਰਕੇ ਤੂੰ ਦੁਨੀਆ ਤੇ ਆਇਆ....
    ©Tabeeb

  • andolanjivi_tabeeb 43w

    ਲਿਖਾਂ ਗੀਤ ਤੇਰੀਆਂ ਸਿਫ਼ਤਾਂ ਦਾ
    ਮਾਨੂਸ ਇੱਕ ਦਾ ਨਾ ਆਸ਼ਿਕ ਮੈਂ ਕਿਸਮਾਂ ਦਾ
    ਇਸ਼ਕ ਕਰਾਂ ਤਾਂ ਕਰਾਂ ਸੱਚੇ ਰੱਬ ਵਰਗਾ
    ਨਾ ਇਸ਼ਕ ਕਰਾਂ ਮੈਂ ਹਵਸ ਤੇ ਜਿਸਮਾਂ ਦਾ
    ਜਿਨ੍ਹਾਂ ਮੈਂ ਕਰਾਂ ਓਨਾ ਤੂੰ ਵੀ ਕਰਿਆ ਕਰ
    ਕਦੇ ਤਾਂ ਮੁੱਲ ਪਾ ਸਾਡੀਆਂ ਲਿਖਤਾਂ ਦਾ
    ਤਬੀਬ ਲਿੱਖੇ ਗੀਤ ਤੇਰੀਆਂ ਸਿਫ਼ਤਾਂ ਦਾ....
    ©Tabeeb

  • andolanjivi_tabeeb 43w

    ਤਬੀਬ ਵਰਗਾ-

    ਮੇਰੇ ਹੱਥਾਂ ਵਿਚੋਂ ਪਿਆਰ ਦੀ ਲਕੀਰ ਲੱਭ ਲੈ
    ਜੇ ਮੁੱਲ ਮਿਲਦਾ ਤਾਂ ਤਬੀਬ ਜਿਹਾ ਫ਼ਕੀਰ ਲੱਭ ਲੈ
    ਮੇਰੀ ਰੂਹ ਤਾਂ ਤੇਰੇ ਕੋਲ ਹੀ ਆ
    ਤੇਰੀ ਮੁੱਠੀ ਵਿੱਚ ਕੈਦ
    ਕਦੇ ਗੱਲ ਲੱਗਕੇ ਇਸ ਰੂਹ ਦਾ ਸਰੀਰ ਲੱਭ ਲੈ
    ਜਦੋਂ ਮਿਲੇ ਕਿਤੇ ਖੋ ਨਾ ਜਾਵਾਂ ਤੇਰੀਆਂ ਅੱਖਾਂ ਚ
    ਤਬੀਬ ਇਹ ਹਕੀਕਤ ਆ ਕਹਿ ਕੇ
    ਕਦੇ ਤਾਂ ਸਾਡਾ ਹੱਥ ਚਬ ਲੈ

    ਜੇ ਪਰਖਣ ਦੀ ਚਾਹਤ ਹੈਗੀ ਆ ਦਿੱਲ ਚ
    ਆਹ ਲੈ ਜੋ ਤੇਰੇ ਕਰਕੇ ਚਲਦੇ ਨੇ
    ਸਾਡੇ ਜਿਸਮ ਚੋਂ ਸਾਹ ਤੇ ਪ੍ਰਾਣ ਕੱਢ ਲੈ
    ਹਵਸ ਦੇ ਇਸ ਦੌਰ ਵਿੱਚ
    ਕੋਈ ਲੱਭਲਾ ਜੇ ਲੇਖਕ ਟਕੀਰ ਲੱਭ ਲੈ
    ਤਬੀਬ ਵਰਗਾ ਕੋਈ ਦਿੱਲ ਦਾ ਅਮੀਰ ਲੱਭ ਲੈ....
    ©Tabeeb

  • andolanjivi_tabeeb 45w

    ਇਹ ਦੌਰ-

    ਕਿਸਮਤ ਵਿੱਚ ਲਿੱਖੀਆਂ ਤੇ
    ਨਾ ਚਲਦਾ ਜ਼ੋਰ ਤਬੀਬਾਂ ਦਾ
    ਜਿੱਥੇ ਕੁੱਲ ਜਹਾਨ ਦੇ ਦੁੱਖ ਨੇ ਵੱਸਦੇ
    ਓਹ ਵਿਹੜਾ ਗਰੀਬਾਂ ਦਾ
    ਚੰਗੇ ਜਾਂ ਮਾੜੇ ਘਰ ਜੰਮਣਾ
    ਇਹ ਖੇਲ ਬੰਦਿਆ ਨਸੀਬਾਂ ਦਾ
    ਸੱਚੇ ਮਿੱਤਰ ਹਰ ਥਾਂ ਨਾ ਲੱਭਦੇ
    ਇਹ ਦੌਰ ਝੂਠੀਆਂ ਕਸੀਦਾਂ ਦਾ
    ਏਥੇ ਅਪਣੇ ਹੀ ਅਪਣੇ ਨੂੰ ਠੱਗਦੇ
    ਕਲਯੁੱਗ ਸਮਾਂ ਨਾ ਸੱਚੇ ਮੁਰੀਦਾਂ ਦਾ
    ਬੇਗਾਨੀ ਧੀ ਨੂੰ ਜੋ ਅਪਣੀ ਧੀ ਨਾ ਸਮਝੇ
    ਇਹ ਦੌਰ ਨਿਹਾਇਤੀ ਬਦਤਮੀਜਾਂ ਦਾ
    ਕਿਸਮਤ ਵਿੱਚ ਲਿੱਖੀਆਂ ਤੇ
    ਨਾ ਚਲਦਾ ਜ਼ੋਰ ਤਬੀਬਾਂ ਦਾ....
    ©tabeeb

  • andolanjivi_tabeeb 46w

    ਛੱਡਦੇ ਸੱਜਣਾ-

    ਸੱਜਣਾ ਸਾਨੂੰ ਸਤਾਉਣਾ ਛੱਡਦੇ
    ਗੱਲ ਗੱਲ ਉੱਤੇ ਰਵਾਉਣਾ ਛੱਡਦੇ
    ਬੇਗਾਨਿਆਂ ਆਲੀ ਕਰਕੇ ਪਿੱਛੇ ਸਾਡੇ ਆਉਣਾ ਛੱਡਦੇ
    ਮੇਰੇ ਕੋਲੋਂ ਉੱਠ ਕੇ ਗੈਰਾਂ ਨੂੰ ਬੁਲਾਉਣਾ ਛੱਡਦੇ
    ਤਾਰਿਆਂ ਦੀ ਲੋੜ ਨਾ ਮੈਨੂੰ
    ਬੱਸ ਤੂੰ ਲਾਰੇ ਲਾਉਣੇ ਛੱਡਦੇ
    ਰੂਹਾਂ ਦੇ ਮੇਲ ਨੂੰ ਖੇਲ ਜਿਸਮਾਂ ਦਾ ਬਣਾਉਣਾ ਛੱਡਦੇ
    ਦੇਕੇ ਸੱਟਾਂ ਰੂਹਾਂ ਨੂੰ ਉੱਤੋਂ ਮੱਲ੍ਹਮ ਲਾਉਣਾ ਛੱਡਦੇ

    ਰਾਹੀਂ ਇਸ਼ਕ ਚ ਕੰਡੇ ਤੂੰ ਲਾਉਣੇ ਛੱਡਦੇ
    ਸਾਡੇ ਦਿਲ ਨੂੰ ਸਮਝਣਾ ਖਿਡੌਣਾ ਛੱਡਦੇ
    ਮੈਂ ਵੀ ਛੱਡ ਦੂੰ ਗੁੱਸੇ ਅੜੀਆਂ ਵੇ
    ਜੇ ਸ਼ਹਿਦ ਵਰਗੇ ਇਸ਼ਕ ਚ ਜ਼ਹਿਰ ਤੂੰ ਮਿਲਾਉਣਾ ਛੱਡਦੇ
    ਜੇ ਛੱਡ ਨੀ ਸਕਦਾ ਇਹ ਸਭ ਗੱਲਾਂ
    ਲਿਖਤਾਂ ਆਪਣੀਆਂ ਚ ਮੈਨੂੰ ਗਾਉਣਾ ਛੱਡਦੇ
    ਤਬੀਬ ਤੂੰ ਸ਼ਾਇਰ ਕਹਾਉਣਾ ਛੱਡਦੇ....
    ©tabeeb